ਧਿਆਨ ਰੱਖੋ ਤਾਂ ਘੱਟ ਹੁੰਦੈ ਦੌਰਾ ਪੈਣ ਦਾ ਖਤਰਾ

ਦਿਲ ਦੇ ਦੌਰੇ ਵਰਗੇ ਗੰਭੀਰ ਸਿਹਤ ਮਸਲਿਆਂ 'ਤੇ ਜੇਕਰ ਸਮੇਂ ਸਿਰ ਚੌਕਸੀ ਵਰਤੀ ਜਾਵੇ ਅਤੇ ਸਮੇਂ-ਸਮੇਂ 'ਤੇ ਲਗਾਤਾਰ ਜਾਂਚ ਕਰਵਾਈ ਜਾਵੇ ਤਾਂ ਦਿਲ ਦਾ ਦੌਰਾ ਪੈਣ ਦਾ ਖਤਰਾ ਬਹੁਤ ਘੱਟ ਹੋ ਸਕਦਾ ਹੈ। ਦਿਲ ਦੇ ਰੋਗਾਂ ਦੇ ਮਾਹਿਰ ਨੇ ਇਹ ਜਾਣਕਾਰੀ ਦਿੱਤੀ।
ਦਿਲ ਦਾ ਦੌਰਾ ਅਜਿਹੇ ਹਾਲਾਤ ਵਿਚ ਪੈਂਦਾ ਹੈ, ਜਦੋਂ ਦਿਮਾਗ ਦੇ ਟਿਸ਼ੂ ਆਕਸੀਜਨ ਦੀ ਕਮੀ ਨਾਲ ਅਚਾਨਕ ਕੰਮ ਕਰਨਾ ਬੰਦ ਕਰ ਦਿੰਦੇ ਹਨ। 
ਅਜਿਹਾ ਪ੍ਰਵਾਹ ਵਿਚ ਰੁਕਾਵਟ ਜਾਂ ਦਿਮਾਗ ਨਾਲ ਜੁੜੀ ਕਿਸੇ ਨਾੜੀ ਦੇ ਨੁਕਸਾਨੇ ਜਾਣ ਨਾਲ ਹੋ ਸਕਦਾ ਹੈ। ਦਿਲ ਦੇ ਦੌਰਿਆਂ ਦੇ ਮਾਹਿਰ ਅਤੇ ਨਿਊਰੋ ਰੇਡੀਓਲਾਜਿਸਟ ਅਮਿਤ ਅਸਲਮ ਖਾਨ ਕਹਿੰਦੇ ਹਨ ਕਿ ਤਨਾਅ, ਕੋਲੈਸਟ੍ਰੋਲ, ਸ਼ੂਗਰ ਅਤੇ ਸਿਗਰਟਨੋਸ਼ੀ ਵਰਗੇ ਕਾਰਕ ਦਿਲ ਦਾ ਦੌਰਾ ਪੈਣ ਦੇ ਮੁੱਖ ਕਾਰਨ ਹਨ।
SHARE

neurotherapy

  • Image
  • Image
  • Image
  • Image
  • Image
    Blogger Comment
    Facebook Comment

0 comments:

Post a Comment